Diljit Dosanjh
更新时间:2025-06-18 21:37:01
文件格式:mp3
Hass Hass (Slowed + Reverb Pitch Down) - Diljit Dosanjh/Sia/Greg Kurstin
Lyrics by:Diljit Dosanjh/Inder Bajwa/Sia Furler
Composed by:Diljit Dosanjh/Greg Kurstin/Inder Bajwa
Produced by:Trosk
Oh I'm gon' take your breath away
But don't stop runnin' to me
Feel me I'm the breeze baby
I'm the ocean sky in heels baby-baby
I'm the forest and the trees baby
You're the Royce and I'm the wheels baby-baby
ਤੇਰਾ ਵੀ ਆ ਦਿਲ ਸਭ ਜਾਣਦਾ
ਤੂੰ ਜੋ ਮਿਲੀ ਜਾੱਪੇ ਕੋਈ ਹਾਣ ਦਾ
ਲਾਲ ਹੋਇਆ ਰੰਗ ਅਸਮਾਨ ਦਾ
ਰੂਪ ਜਿਵੇਂ ਨਿੱਖਰੀ ਰਖਾਨ ਦਾ
ਜਿੱਥੇ-ਜਿੱਥੇ ਜਾਵੇਂ ਪੈਰ ਰੱਖਦੀ
ਸੋਹਣੀਏ ਬਰਫ਼ ਵਾਂਗੂ ਠਾਰੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
Oh I'm gon' take your breath away
But don't stop runnin' to me
'Cause I will hold you baby
If you're my ocean I'm your wave
Beach ਉੱਤੇ ਹੱਥਾਂ ਵਿੱਚ wine ਨੀ
ਹੋਵੇ ਦੋਵੇਂ ਪਾਸੇ ਇੱਕੋ rhyme ਨੀ
ਓਹ ਰੂਪ ਤੇਰਾ ਧੁੱਪ 'ਚ ਨਾ ਖੁਰਜੇ
ਦੰਦ ਆ ਪਤਾਸੇ ਕਰੇ shine ਨੀ
ਬਾਜਵੇ ਦੀ ਹੋਜਾ ਡੁੱਬ ਜਾਣੀਏ
ਅੱਥਰੇ ਦੋਸਾਂਝਾਲੇ ਸਾਰੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
Oh I'm gon' take your breath away
But don't stop runnin' to me
'Cause I will hold you baby
If you're my ocean I'm your wave
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਮੰਗ ਲੈ ਜੇ ਦਿਲ ਲੈਣਾ ਚਾਉਣੀ ਐਂ
ਹੱਸ-ਹੱਸ ਸੂਲ਼ੀ ਉੱਤੇ ਚਾੜ੍ਹੇ ਗੱਭਰੂ
ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ
ਜਾਨ ਤੇਰੇ ਕਦਮਾਂ 'ਚ ਰੱਖੀ ਹੋਈ ਐ
ਮਰਨਾ ਮੈਂ ਤੇਰੀਆਂ ਬਾਂਹਾਂ 'ਚ ਚੰਨ ਵੇ
ਸੋਹਣ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਐ